ਬਰਨਾਲਾ: ਥਾਲੀਆਂ ਖੜਕਾ ਕੇ ਮੋਦੀ ਦੀ 'ਮਨ ਕੀ ਬਾਤ' ਦਾ ਕੀਤਾ ਵਿਰੋਧ - ਪੰਜਾਬ ਦੇ ਲੋਕਾਂ ਨੇ ਵਿਰੋਧ
ਬਰਨਾਲਾ: ਮੋਦੀ ਸਾਬ੍ਹ ਦੀ 'ਮਨ ਕੀ ਬਾਤ' ਦਾ ਪੰਜਾਬ ਦੇ ਲੋਕਾਂ ਨੇ ਵਿਰੋਧ ਥਾਲੀਆਂ ਵਜਾ ਕੇ ਕੀਤਾ ਹੈ। ਸਥਾਨਕ ਜ਼ਿਲ੍ਹੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਦੀ ਅਗਵਾਈ 'ਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਗ਼ਲਤ ਗੱਲਾਂ ਕਰ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।