ਹਲਕਾ ਖਡੂਰ ਸਾਹਿਬ 'ਚ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦਾ ਵਿਰੋਧ - ਕਾਂਗਰਸੀ ਉਮੀਦਵਾਰ ਸਿੱਕੀ ਖਿਲਾਫ਼ ਰੋਸ ਪ੍ਰਦਰਸ਼ਨ
ਤਰਨਤਾਰਨ: ਪਿੰਡ ਭੁੱਲਰ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦਾ ਵਿਰੋਧ ਹੋਇਆ, ਰਮਨਜੀਤ ਸਿੰਘ ਸਿੱਕੀ ਦਾ ਵਿਰੋਧ ਕਰਨ ਵਾਲੀ ਬੀਬੀ ਕਵਲਜੀਤ ਕੌਰ ਆਪਣੇ ਹਮਾਇਤੀਆਂ ਸਮੇਤ ਜ਼ਿਲ੍ਹਾਂ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਕਾਂਗਰਸੀ ਉਮੀਦਵਾਰ ਸਿੱਕੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਤੇ ਉਨ੍ਹਾਂ ਦੇ ਨਾਲ ਮਾਰਕੁੱਟਾਈ ਕਰਨ ਤੇ ਮੋਬਾਈਲ ਆਦਿ ਖੋਹਣ ਦੀ ਆਨ ਲਾਈਨ ਸ਼ਿਕਾਇਤ ਕੀਤੀ, ਜੇਕਰ ਇਨਸਾਫ ਨਾ ਮਿਲਿਆ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।