ਜਾਅਲੀ ਵੋਟਾਂ ਦਾ ਵਿਰੋਧੀਆਂ ਨੇ ਚੁੱਕਿਆ ਮੁੱਦਾ, ਪੁਲਿਸ ਨੇ ਵੱਟਿਆ ਪਾਸਾ - fraudulent ballots
ਮੋਹਾਲੀ: ਚੋਣਾਂ ਦਾ ਸਮਾਂ ਖ਼ਤਮ ਹੋ ਚੁੱਕਾ ਹੈ ਤੇ ਚੋਣਾਂ 'ਚ ਜਾਅਲੀ ਵੋਟਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸਥਾਨਕ ਵਿਰੋਧੀ ਧਿਰਾਂ ਨੇ ਇਹ ਮਾਮਲਾ ਚੁੱਕਿਆ ਹੈ ਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਇਸ ਤੋਂ ਪਾਸਾ ਵੱਟ ਲਿਆ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।