ਢੱਡਰੀਆਂ ਵਾਲੇ ਨੂੰ ਖੁਲ੍ਹੇਆਮ ਧਮਕੀ - ranjit singh dhadriyan wala sangrur programme
ਸੰਗਰੂਰ 'ਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਕੁੱਝ ਨਿਹੰਗ ਸਿੰਙਾਂ ਨੇ ਇੱਕ ਵੀਡੀਓ ਜਾਰੀ ਕਰਕੇ ਢੱਡਰੀਆਂ ਵਾਲੇ ਨੂੰ ਦੀਵਾਨ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਮਾਰਨ ਦੀ ਧਮਕੀ ਦਿੱਤੀ ਜਿਸ ਦਾ ਢੱਡਰੀਆ ਵਾਲਾ ਨੇ ਇੱਕ ਵੀਡੀਓ ਰਾਹੀਂ ਹੀ ਸਿੱਧਾ ਜਵਾਬ ਦਿੱਤਾ।