ਮੀਂਹ ਕਾਰਨ ਖੁੱਲ੍ਹੀ ਸਰਕਾਰ ਦੀ ਪੋਲ, ਕਿਸਾਨ ਬੇਹਾਲ - ਬਾਰਦਾਨਾ
ਸੰਗਰੂਰ: ਅਜੇ ਤੱਕ ਮੰਡੀਆ ਵਿੱਚ ਬਾਰਦਾਨਾ ਨਹੀ ਆ ਰਿਹਾ ਕਾਰਨ ਮੰਡੀਆਂ 'ਚ ਫਸਲਾਂ ਰੁੱਲ ਰਹੀਆ ਹਨ। ਮੀਹ ਪੈਣ ਨਾਲ ਮੰਡੀਆਂ 'ਚ ਪਈਆਂ ਫਸਲਾਂ ਦਾ ਹਾਲ ਹੋਰ ਬੁਰਾ ਹੋ ਜਾਂਦਾ ਹੈ।ਇਸੇ ਤਰ੍ਹਾ ਹੀ ਧੂਰੀ ਦੀ ਦਾਣਾ ਮੰਡੀ 'ਚ ਮੀਂਹ ਕਾਰਨ ਕਣਕ ਖਰਾਬ ਹੋ ਰਹੀ ਹੈ।ਜੋ ਸਰਕਾਰ ਦੁਆਰਾ ਮੰਡੀਆ ਵਿਚ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਵਿਆਂ ਦੀ ਪੋਲ ਖੋਲ੍ਹ ਰਹੀ ਹੈ। ਜਿਥੇ ਇਕ ਪਾਸੇ ਕਿਸਾਨ ਕਾਲੇ ਕਾਨੂੰਨ ਰੱਦ ਕਰਨ ਲਈ ਦਿੱਲੀ ਬਾਰਡਰ ਤੇ ਬੈਠੇ ਹਨ।