ਬੁਰਾੜੀ ਵਿਖੇ ਬਜ਼ੁਰਗ ਤੇ ਨੌਜਵਾਨ ਕਿਸਾਨ ਮਿਲ ਕੇ ਬਣਾ ਰਹੇ ਲੰਗਰ - ਬੁਰਾੜੀ ਖੇਤਰ ਦੇ ਨਿੰਰਕਾਰੀ ਸਮਾਗਾਮ ਗਰਾਉਂਡ
ਬੁਰਾੜੀ: ਦਿੱਲੀ ਚੱਲੋ ਅੰਦੋਲਨ ਵਿੱਚ ਕਿਸਾਨ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਸਰਕਾਰ ਵੱਲੋਂ ਬੁਰਾੜੀ ਖੇਤਰ ਦੇ ਨਿੰਰਕਾਰੀ ਸਮਾਗਾਮ ਗਰਾਉਂਡ ਦਿੱਤਾ ਹੈ। ਜਿੱਥੇ ਕਿਸਾਨ ਆਪਣਾ ਪ੍ਰਦਰਸ਼ਨ ਕਰਨਗੇ। ਇੱਥੇ ਕਿਸਾਨ ਮਿਲ ਕੇ ਖਾਣਾ ਬਣਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਇੱਥੇ ਹੀ ਡਟੇ ਰਹਿਣਗੇ।