ਪੰਜਾਬ

punjab

By

Published : Jun 4, 2019, 12:14 PM IST

ETV Bharat / videos

ਫਾਜ਼ਿਲਕਾ 'ਚ ਅਧਿਕਾਰੀ ਕੁਰਸੀਆਂ ਤੋਂ ਗਾਇਬ, ਹੋਵੇਗੀ ਸਖ਼ਤ ਕਾਰਵਾਈ

ਫਾਜ਼ਿਲਕਾ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮਾਰਕਿਟ ਅਤੇ ਮਿਊਸੀਪਲ ਕਮੇਟੀ ਦੇ ਦਫ਼ਤਰ ਦਾ ਦੌਰਾ ਕੀਤਾ ਤਾਂ ਉੱਥੇ ਅਧਿਕਾਰੀ ਡਿਊਟੀ ਦੌਰਾਨ ਕੁਰਸੀਆਂ ਤੋਂ ਗਾਇਬ ਮਿਲੇ। ਉਨ੍ਹਾਂ ਵਿਰੁੱਧ ਹੁਣ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details