Nurses alleged Dy. CM ਧੋਖੇਬਾਜ਼ ਮੁਲਾਜ਼ਮ ਭਾਈਚਾਰੇ ਨਾਲ ਕਰ ਰਹੇ ਨੇ ਸਰਾਸਰ ਧੱਕਾ - misleading the employees
ਅੰਮ੍ਰਿਤਸਰ:ਗੁਰੂ ਨਾਨਕ ਦੇਵ ਹਸਪਤਾਲ ਦੇ ਸਿਹਤ ਵਿਭਾਗ ਦੇ ਕਾਮਿਆਂ (Health workers on strike)ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਡਿਪਟੀ ਸੀਐਮ ਧੋਖੇਬਾਜ਼ ਮੁਲਾਜ਼ਮ ਭਾਈਚਾਰੇ ਨਾਲ ਸਰਾਸਰ ਧੱਕਾ ਕਰ ਰਹੇ ਹਨ। ਨਰਸਿੰਗ ਸਟਾਫ ਵਲੋਂ ਕਿਹਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਸੀਂ ਕੰਮ ਕਾਰ ਠੱਪ ਰੱਖਾਂਗੇ ਇਸ ਸਬੰਧੀ ਗੱਲਬਾਤ ਕਰਦਿਆਂ ਅਸੀਂ ਸਟਾਫ ਯੂਨੀਅਨ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਤਿੰਨ ਦਿਨਾਂ ਵਿੱਚ ਹੋਇਆ ਤਿੰਨ ਮੀਟਿੰਗਾਂ ਬੇਸਿੱਟਾ ਨਿਕਲਣ ਤੋਂ ਬਾਅਦ ਜਦੋਂ ਅਸੀ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦਾ ਮੁਲਾਕਾਤ ਕੀਤੀ ਤਾਂ ਉਨ੍ਹਾਂ ਸਾਨੂੰ ਧੋਖੇ ਵਿੱਚ ਰੱਖਦੀਆਂ ਹਨ ਸਾਡੀਆਂ ਫਾਈਲਾਂ ਸੰਬੰਧੀ ਮੂੰਹ ਜ਼ੁਬਾਨੀ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ੁਬਾਨ ਹੀ ਪੰਜਾਬ ਸਰਕਾਰ ਦਾ ਦੇਸ਼ ਹੈ ਜਿਸ ਤੇ ਯਕੀਨ ਕਰੋ ਪਰ ਜਦੋਂ ਅਸੀਂ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਪਤਾ ਕੀਤਾ ਤਾਂ ਉਹਨਾਂ ਕਿਹਾ ਦਾ ਕਹਿਣਾ ਸੀ ਕਿ ਸਾਡੀ ਫਾੲੀਲ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਦੇ ਚਲਦਿਆਂ ਸਾਬਿਤ ਹੋ ਚੁੱਕਾ ਹੈ ਕੀ ਡਿਪਟੀ ਸੀਐਮ ਵੱਲੋਂ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।