NSUI ਦੇ ਜਨਰਲ ਸਕੱਤਰ ਰਿਤਿਕ ਅਰੋੜਾ ਦੀ ਸਰਕਾਰ ਵੱਲੋਂ ਮੰਤਰੀ ਮਨਾਉਣ ਨੂੰ ਲੱਗੀ ਜ਼ਿੰਮੇਵਾਰੀ - Pritpal Singh Baliewal
ਅੰਮ੍ਰਿਤਸਰ: ਪ੍ਰਿਤਪਾਲ ਸਿੰਘ ਬਲੀਏਵਾਲ (Pritpal Singh Baliewal )ਅਤੇ ਪ੍ਰਿੰਸ ਖੁੱਲਰ ਨੇ ਕਾਂਗਰਸ ਨੂੰ ਅਲਵਿਦਾ ਕਿਹਾ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਰਟੀ ਦਾ ਪੱਲਾ ਫੜ ਲਿਆ ਹੈ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਤੇ NSUI ਦੇ ਜਨਰਲ ਸਕੱਤਰ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਵਿੱਚ ਕੋਈ ਵੀ ਆਗੂ ਜਾਂ ਕਾਂਗਰਸੀ ਪਾਰਟੀ ਛੱਡ ਦੂਜੀ ਪਾਰਟੀ ਚ ਸ਼ਾਮਲ ਨਾਂ ਹੋਵੇ ਜਿਸ ਤੋਂ ਬਾਅਦ ਰਿਤਿਕ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਪਾਰਟੀ ਲਈ ਵਧ ਚੜ੍ਹ ਕੇ ਕੰਮ ਕੀਤਾ ਹੈ ਅਤੇ ਅੱਗੇ ਵੀ ਪਾਰਟੀ ਜਿੱਥੇ ਉਨ੍ਹਾਂ ਦੀ ਸੇਵਾ ਲਈ ਲਾਏਗੀ ਉਹ ਉਹ ਪਾਰਟੀ ਦੀ ਸੇਵਾ ਕਰਨਗੇ।