ਢੀਂਡਸਾ ਤੋਂ ਬਾਅਦ ਹੁਣ ਕਾਂਗਰਸ ਦੇ ਹੋਰ ਵਿਧਾਇਕ ਵੀ ਦੇਣਗੇ ਅਸਤੀਫਾ: ਸਿਮਰਜੀਤ ਬੈਂਸ - ਸਿਮਰਜੀਤ ਸਿੰਘ ਬੈਂਸ
ਪਰਮਿੰਦਰ ਢੀਂਡਸਾ ਵੱਲੋਂ ਦਿੱਤੇ ਅਸਤੀਫੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਸਗੋਂ ਕਾਂਗਰਸ 'ਚ ਵੀ ਕਈ ਵਿਧਾਇਕ ਦੁਖੀ ਨੇ ਜੋ ਜਲਦ ਹੀ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਆਉਂਣ ਵਾਲੇ ਸਮੇ 'ਚ ਪੰਜਾਬ ਦੇ ਵਿਕਾਸ ਲਈ ਸਾਰੇ ਆਗੂ ਵੀ ਇਕੱਤਰ ਹੋ ਸਕਦੇ ਹਨ।