'ਪਿੰਡ ਮੋਰਾਵਾਲੀ ਦੇ ਲੋਕਾਂ 'ਚ ਨਹੀਂ ਹੈ ਦਹਿਸ਼ਤ ਦਾ ਮਹੌਲ' - hushairpur
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਅਫਵਾਹਾ ਦਾ ਬਜ਼ਾਰ ਗਰਮ ਹੈ। ਇਸੇ ਦੇ ਚਲਦੇ ਪਿੰਡ ਮੋਰਾਵਾਲੀ ਦੇ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਸਭ ਕੁਝ ਫਿਲਹਾਲ ਠੀਕ ਠਾਕ ਹੈ।