ਚੰਨੀ ਨੇ ਖੁਸ਼ ਕਰਤੇ ਦਰਜਾ ਚਾਰ ਮੁਲਾਜ਼ਮ, ਕੀਤਾ ਵੱਡਾ ਐਲਾਨ - ਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਕੈਬਨਿਟ ਦੀ ਦੂਸਰੀ ਬੈਠਕ ਕੀਤੀ ਹੈ। ਇਸ ਕੈਬਨਿਟ ਬੈਠਕ ਤੋਂ ਬਾਅਦ ਚੰਨੀ ਨੇ ਨਵੀਂ ਭਰਤੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਹੋਣ ਵਾਲੀ ਭਰਤੀ ਠੇਕੇ ਦੇ ਅਧਾਰ 'ਤੇ ਨਹੀ ਹੋਵੇਗੀ।
Last Updated : Oct 18, 2021, 3:28 PM IST