NRHM ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ - ਪੰਜਾਬ ਸਰਕਾਰ ਦਾ ਪੁਤਲਾ ਸਾੜਿਆ
ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਰੋਪੜ ਬੇਲਾ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਸਰਕਾਰ 'ਤੇ ਦੋਸ਼ ਹੈ ਕਿ ਸਰਕਾਰ ਉਨ੍ਹਾਂ ਨੂੰ ਜਾਣਬੁੱਝ ਕੇ ਪੱਕਾ ਨਹੀਂ ਕਰ ਰਹੀ ਹੈ। ਜਦ ਕਿ ਸਰਕਾਰ ਕੋਲ ਮਹਿਕਮੇ ਵਿੱਚ 17000 ਨੌਕਰੀਆਂ ਖਾਲੀ ਹਨ ਜਿਨ੍ਹਾਂ 'ਤੇ ਉਨ੍ਹਾਂ ਨੂੰ ਰੈਗੂਲਰ ਤੋਰ 'ਤੇ ਪੱਕਾ ਕੀਤਾ ਜਾ ਸਕਦਾ ਹੈ।
Last Updated : Sep 3, 2019, 4:44 PM IST