ਐੱਨਜੀਟੀ ਵੱਲੋਂ ਸੂਬੇ ਦੇ 9 ਸ਼ਹਿਰਾਂ ਵਿੱਚ ਪਟਾਕੇ ਚਲਾਉਣ 'ਤੇ ਬੈਨ - Allow fireworks
ਐੱਨਜੀਟੀ ਵੱਲੋਂ ਸੂਬੇ ਦੇ 9 ਸ਼ਹਿਰਾਂ ਵਿੱਚ ਪਟਾਕੇ ਚਲਾਉਣ 'ਤੇ ਬੈਨ ਲਗਾ ਦਿੱਤਾ ਗਿਆ ਜਿਸ ਵਿੱਚ ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਵੀ ਸ਼ਾਮਲ ਹਨ। ਇੱਥੇ ਦੇ ਬੱਚਿਆਂ ਤੇ ਲੋਕਾਂ ਨੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲ ਬਾਅਦ ਤਿਉਹਾਰ ਆਉਂਦੇ ਹਨ ਤੇ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ।