ਦੇਖੋ ਦਰਬਾਰ ਸਾਹਿਬ ਵਿੱਚ ਨਵੇਂ ਸਾਲ ਦਾ ਨਜਾਰਾ - new year
ਨਵੇਂ ਸਾਲ 2020 ਦੇ ਸਵਾਗਤ ਲਈ ਦੁਨੀਆਂ ਭਰ ਵਿੱਚ ਜਸ਼ਨ ਮਣਾਏ ਜਾ ਰਹੇ ਹਨ। ਉੱਥੇ ਹੀ ਨਵੇਂ ਸਾਲ ਦੇ ਮੌਕੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਈਆਂ। ਠੰਡ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਨੇ ਨਵੇਂ ਸਾਲ ਦਾ ਗੁਰੂ ਘਰ 'ਚ ਆਨੰਦ ਮਾਣਿਆ।