DOOR TO DOOR ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਚੰਗਾ ਲੱਗਦਾ: ਨਵਜੋਤ ਸਿੱਧੂ - ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਚੰਗਾ ਲੱਗਦਾ, ਨਵਜੋਤ ਸਿੱਧੂ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 ਮੌਕੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਮੌਕੇ ਪਹੁੰਚੀ ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾ ਨੂੰ ਚੌਣ ਪ੍ਰਚਾਰ ਮੌਕੇ ਲੋਕਾਂ ਵਿੱਚ ਵਿਚਰਣਾ ਅਤੇ ਡੋਰ ਟੂ ਡੌਰ ਜਾਣਾ ਚੰਗਾ ਲੱਗਦਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਨਾ ਲੋਕਾਂ ਵਿੱਚ ਵਿਚਰਣਾ ਚੰਗਾ ਲੱਗਦਾ ਹੈ। ਸਾਡਾ ਫੋਕਸ ਇਹ ਹੈ ਕਿ ਸਾਡਾ ਬੱਚਾ ਆਪਣੇ ਮਾਂ ਬਾਪ ਨੂੰ ਛੱਡ ਕੇ ਬਾਹਰ ਨਾ ਜਾਵੇ, ਉਸ ਨੂੰ ਇੱਥੇ ਹੀ ਚੰਗਾ ਰੋਜ਼ਗਾਰ ਮਿਲੇ।