ਪੰਜਾਬ

punjab

By

Published : Mar 26, 2020, 6:49 PM IST

Updated : Mar 26, 2020, 7:39 PM IST

ETV Bharat / videos

ਸਿਸਟਮ ਦੇ ਭੇਤ ਖੋਲ੍ਹਣ ਲਈ ਤਿਆਰ ਨਵਜੋਤ ਸਿੱਧੂ

ਅੰਮ੍ਰਿਤਸਰ: ਕੁੱਝ ਮਹੀਨਿਆਂ ਤੋਂ ਪੰਜਾਬ ਦੀ ਸੱਤਾ ਤੋਂ ਗਾਇਬ ਰਹੇ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਯੂ-ਟਿਊਬ ਚੈਨਲ 'ਜਿੱਤੇਗਾ ਪੰਜਾਬ' ਰਾਹੀਂ ਲੋਕਾਂ ਦੇ ਰੂਬਰੂ ਹੋ ਰਹੇ ਹਨ। ਇੱਕ ਹੋਰ ਵੀਡੀਓ ਨਵਜੋਤ ਸਿੱਧੂ ਨੇ ਯੂ-ਟਿਊਬ 'ਤੇ ਪਾਇਆ ਹੈ। ਇਸ ਵੀਡੀਓ ਵਿੱਚ ਸਿੱਧੂ ਕਹਿ ਰਹੇ ਹਨ ਕਿ ਸਿਸਟਮ ਦੇ ਭੇਦ ਖੋਲ੍ਹਣ ਲਈ ਇੱਕ ਟਰੇਲਰ ਚੱਲਣਾ ਸੀ ਭੂਮਿਕਾ ਬੰਨਣ ਦਾ, ਜਿਸ ਦਾ ਇਹ ਵੀਡੀਓ ਆਖਰੀ ਚਰਨ ਹੈ ਤੇ ਫਿਰ ਸਿਸਟਮ ਦੇ ਉੱਤੇ ਆਵਾਗੇ। ਨਵਜੋਤ ਸਿੱਧੂ ਨੇ ਕਿਹਾ ਕਿ 'ਜਿੱਤੇਗਾ ਪੰਜਾਬ' ਚੈਨਲ ਦੀ ਪੰਚ-ਲਾਈਨ 'ਬਾਬੇ ਦੀ ਰਾਹ, ਸਾਡੀ ਰਾਹ ਹੋਵੇਗੀ' ਅਤੇ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਬਾਬੇ ਦੀ ਰਾਹ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵੇਗੀ।
Last Updated : Mar 26, 2020, 7:39 PM IST

ABOUT THE AUTHOR

...view details