'ਸਾਡਾ ਹੱਕ ਪਾਰਟੀ' ਨੇ 2022 ਦੀਆਂ ਚੋਣਾਂ 'ਚ ਉਮੀਦਵਾਰ ਉਤਾਰਣ ਦਾ ਕੀਤਾ ਐਲਾਨ - ਵਿਧਾਨ ਸਭਾ ਚੋਣਾਂ
ਪੰਜਾਬ ਦੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹੋਰ ਪਾਰਟੀ ਦਾ ਆਗਾਜ਼ ਹੋਇਆ ਹੈ। ਇਸ ਪਾਰਟੀ ਦਾ ਨਾਂਅ 'ਸਾਡਾ ਹੱਕ ਪਾਰਟੀ' ਹੈ। ਇਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੂਬੇ ਭਰ 'ਚ ਆਪਣੇ ਉਮੀਦਵਾਰ ਉਤਾਰਣ ਦਾ ਐਲਾਣ ਕੀਤਾ ਹੈ।
Last Updated : Feb 9, 2020, 9:01 PM IST