ਪੰਜਾਬ ਸਰਕਾਰ ਦੀ ਸਕੀਮ 'ਸਮਾਰਟ ਵਿਲੇਜ' ਦੀ ਵਿਧਾਇਕ ਨੱਥੂ ਰਾਮ ਨੇ ਕੀਤੀ ਸ਼ੁਰੂਆਤ - Punjab Congress
ਵਿਧਾਇਕ ਨੱਥੂਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਸਹਿਯੋਗ ਸਦਕਾ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਅਤੇ ਆਰਡੀਐੱਫ ਤਹਿਤ ਪਿੰਡਾਂ ਨੂੰ ਸਮਾਰਟ ਵਿਲੇਜ ਬਣਾਉਣ ਲਈ ਗਰਾਂਟਾ ਦਿੱਤੀਆ ਜਾ ਰਹੀਆਂ ਹਨ। ਜਿਸ ਸਬੰਧੀ ਅੱਜ ਮੈਂ ਆਪਣੇ ਹਲਕੇ ਦੇ 3 ਪਿੰਡਾਂ ਵਿੱਚ ਦੌਰਾ ਕੀਤਾ ਗਿਆ ਹੈ।