ਸ਼ੋਕ ਸਭਾ ਦੇ ਅੰਤਿਮ ਦਿਨ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ - ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ
ਲੁਧਿਆਣਾ: ਮਾਛੀਵਾੜਾ ਸਾਹਿਬ ਵਿੱਖੇ ਸ਼ੋਕ ਸਭਾ ਦਾ ਅੰਤਿਮ ਦਿਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੋਂ ਸਜਾਇਆ ਗਿਆ ਜਿਸ ਚ ਲੱਖਾਂ ਦੀ ਗਿਣਤੀ ਚ ਸੰਗਤ ਨਤਮਸਤਕ ਹੋਈ। ਵੱਖ ਵੱਖ ਗੁਰਦੁਆਰਾ ਚੁਬਾਰਾ ਸਹਿਬ ,ਗਨੀ ਖਾਹ ਨਬੀ ਖਾਹ ਅਤੇ ਕ੍ਰਿਪਾਨ ਭੇਟ ਸਹਿਬ ਤੋਂ ਹੁੰਦੇ ਹੋਏ ਨਗਰ ਕੀਤਰਨ ਵਾਪਸ ਗੁਰਦੁਆਰਾ ਚਰਨ ਕੰਵਲ ਸਹਿਬ ਸਮਾਪਤ ਹੋਇਆ। ਇਸ ਚ ਵੱਖ-ਵੱਖ ਗਤਕਾ ਪਾਰਟੀਆਂ ਨੇ ਜੌਹਰ ਦਿਖਏ। ਨਗਰ ਕੀਰਤਨ ਦੌਰਾਨ ਵੱਖ ਵੱਖ ਗਤਕਾ ਪਾਰਟੀਆਂ ਵੱਲੋ ਜੌਹਰ ਦਿਖਏ ਗਏ। ਵੱਖ ਸਕੂਲਾਂ ਦੇ ਛੋਟੇ ਬੱਚਿਆਂ ਨੇ ਸਿੱਖੀ ਸਰੂਪ ਸਜਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਹੀਦੀਆਂ ਨੂੰ ਯਾਦ ਕੀਤਾ।