ਨਗਰ ਨਿਗਮ ਚੋਣਾਂ: ਬਜ਼ੁਰਗਾਂ ਤੇ ਦਿਵਯਾਂਗ ਲੋਕਾਂ ਵੱਲੋਂ ਉਤਸ਼ਾਹ ਨਾਲ ਪਾਈਆਂ ਜਾ ਰਹੀਆਂ ਵੋਟਾਂ - ਦਿਵਯਾਂਗ
ਸ੍ਰੀ ਮੁਕਤਸਰ ਸਾਹਿਬ: ਬਜ਼ੁਰਗਾਂ ਅਤੇ ਦਿਵਯਾਂਗ ਲੋਕਾਂ ਵੱਲੋਂ ਵੋਟਾਂ ਬੜੇ ਉਤਸ਼ਾਹ ਨਾਲ ਪਾਈਆਂ ਜਾ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਅਸੀਂ ਪੁਰਾਣੇ ਯਾਰਾਂ ਦੋਸਤਾਂ ਨੂੰ ਮਿਲੇ ਮਨ ਵਿੱਚ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਲਈ ਵੋਟ ਪਾਓਣ ਲਈ ਬਹੁਤ ਹੀ ਵਧੀਆਂ ਪ੍ਰਬੰਧ ਕੀਤੇ ਗਏ ਹਨ।