ਸ੍ਰੀ ਮੁਕਸਤਰ ਸਾਹਿਬ: ਕੋਰੋਨਾ ਵਾਇਰਸ ਕਰਕੇ ਨਗਰ ਕੌਂਸਲ ਨੇ ਪੂਰੇ ਸ਼ਹਿਰ 'ਚ ਕੀਤਾ ਸੈਨੇਟਾਈਜ਼ਰ ਦਾ ਛਿੜਕਾਵ - ਕੋਰੋਨਾ ਵਾਇਰਸ
ਸ੍ਰੀ ਮੁਕਤਸਰ ਸਾਹਿਬ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਕੁੱਲ 45 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਲੋਕਾਂ ਦੀ ਮੌਤ ਪੰਜਾਬ ਸੂਬੇ ਵਿੱਚ ਹੋਈ ਹੈ। ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਪੂਰੇ ਸੂਬੇ ਵਿੱਚ ਕਰਫਿਊ ਲੱਗਾ ਦਿੱਤਾ ਹੈ ਤਾਂਕਿ ਲੋਕ ਇੱਕ ਦੂਜੇ ਦੇ ਸਪੰਰਕ 'ਚ ਨਾ ਆਉਣ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ।