ਗਿਣਤੀ ਸੈਂਟਰ ਦਾ ਦੌਰਾ ਕਰਨ ਪੁੱਜੇ ਮੁਹੰਮਦ ਸਦੀਕ - Lok sabha election
ਦੇਸ਼ ਭਰ 'ਚ ਅੱਜ ਲੋਕਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲੈ ਕੇ ਮੋਗਾ ਵਿਖੇ ਵੋਟਾਂ ਦੀ ਗਿਣਤੀ ਦੀ ਸਾਰੀ ਤਿਆਰੀਆਂ ਮੁਕਮਲ ਕਰ ਲਈ ਗਈਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਮੋਗਾ ਵਿਖੇ ਗਿਣਤੀ ਸੈਂਟਰ ਵਿਖੇ ਦੌਰਾ ਕਰਨ ਪੁਜੇ।