ਜਹਾਜ਼ 'ਚ ਖ਼ਰਾਬੀ ਆਉਣ ਕਾਰਨ ਨਹੀਂ ਪੁੱਜ ਸਕੇ ਕੈਪਟਨ: ਮੁਹੰਮਦ ਸਦੀਕ - ਮੁਹੰਮਦ ਸਦੀਕ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੀ। ਇਸ ਦੌਰਾਨ ਮੁਹੰਮਦ ਸਦੀਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਗ਼ੈਰ-ਮੌਜੂਦਗੀ ਬਾਰੇ ਬੋਲਦਿਆਂ ਕਿਹਾ ਕਿ ਜਹਾਜ਼ 'ਚ ਖ਼ਰਾਬੀ ਆਉਣ ਕਾਰਨ ਕੈਪਟਨ ਅਮਰਿੰਦਰ ਸਿੰਘ ਸੜਕੀ ਮਾਰਗ ਰਾਹੀਂ ਆ ਰਹੇ ਹਨ ਤੇ ਉਹ ਲੇਟ ਹੋ ਜਾਣਗੇ। ਇਸ ਕਰਕੇ ਸਮੇਂ ਦੀ ਘਾਟ ਕਾਰਨ ਉਹਨਾਂ ਨੇ ਆਪਣੇ ਕਾਗਜ਼ ਦਾਖ਼ਲ ਕਰ ਦਿੱਤੇ।