ਕਸਬਾ ਅਲਗੋਂ ਕੋਠੀ 'ਚ ਖੁੱਲ੍ਹਿਆ ਮੋਦੀਖਾਨਾ ਕਰਿਆਣਾ ਸਟੋਰ - ਕਸਬਾ ਅਲਗੋਂ ਕੋਠੀ 'ਚ ਖੁੱਲ੍ਹਿਆ ਮੋਦੀਖਾਨਾ ਕਰਿਆਣਾ ਸਟੋਰ
ਤਰਨ ਤਾਰਨ: ਜ਼ਿਲ੍ਹੇ ਦੇ ਕਸਬਾ ਅਲਗੋਂ ਕੋਠੀ ਵਿਖੇ ਲੋੜਵੰਦ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਦੀਖਾਨਾ ਕਰਿਆਣਾ ਸਟੋਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੋਦੀ ਖਾਨੇ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ।