ਨੌਜਵਾਨ ਦੇ ਤਿੱਖੇ ਸਵਾਲਾਂ 'ਤੇ ਗੋਲ ਮੋਲ ਜਵਾਬ ਦਿੰਦੇ ਨਜ਼ਰ ਆਏ ਵਿਧਾਇਕ , ਵੀਡੀਓ ਹੋਇਆ ਵਾਇਰਲ - undefined
ਸੰਗਰੂਰ : ਲੋਕਸਭਾ ਚੋਣਾਂ ਦੇ ਚਲਦਿਆਂ ਇਸ ਵੇਲੇ ਸਾਰੇ ਹੀ ਨੇਤਾ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਪੰਜਾਬ 'ਚ ਇਸ ਵੇਲੇ ਸਾਰੇ ਹੀ ਨੇਤਾ ਘਰ-ਘਰ ਜਾ ਕੇ ਵੋਟ ਮੰਗ ਰਹੇ ਹਨ। ਇਸ ਚੋਣ ਪ੍ਰਚਾਰ ਵੇਲੇ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈ ਰਹੇ ਹਨ। ਇਸ ਸਬੰਧੀ ਹਲਕਾ ਸੰਗਰੂਰ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ ,ਜਿਸ 'ਚ ਨੋਜਵਾਨ ਧੁਰੀ ਦੇ ਐਮਐਲਏ ਗੋਲਡੀ ਤੋਂ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਵਾਇਰਲ ਹੋ ਰਹੀ ਹੈ।
TAGGED:
bavleen 1