ਪੰਜਾਬ

punjab

By

Published : Oct 9, 2019, 6:25 AM IST

ETV Bharat / videos

ਦੁਸ਼ਹਿਰੇ ਮੌਕੇ ਵਿਧਾਇਕ ਬਰਿੰਦਰਮੀਤ ਬੋਲੇ, ਅਹੰਕਾਰ ਹੀ ਮਾਰਦਾ ਹੈ ਸਾਨੂੰ

ਗੁਰਦਾਸਪੁਰ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਦੁਸ਼ਹਿਰਾਂ ਗਰਾਉਂਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਦੁਸ਼ਹਿਰਾਂ ਕਮੇਟੀ ਵੱਲੋਂ ਉਨ੍ਹਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ 60 ਫੁਟ ਦੇ ਰਾਵਣ ਨੂੰ ਅਗਨੀ ਦੇਕੇ ਰਾਵਣ ਦਹਿਨ ਦੀ ਰਸਮ ਨੂੰ ਅਦਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਬਦੀ ਨੂੰ ਛੱਡ ਨੇਕੀ ਵੱਲ ਤੁਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਹੰਕਾਰ ਹੀ ਸਾਡਾ ਸਭ ਤੋਂ ਵੱਡਾ ਸ਼ਤਰੂ ਹੈ ਤੇ ਸਾਨੂੰ ਇਸ ਨੂੰ ਆਪਣੇ ਅੰਦਰੋਂ ਖ਼ਤਮ ਕਰਨ ਦੀ ਕੋਸ਼ੀਸ਼ ਕਰਨੀ ਚਾਹੀਦੀ ਹੈ।

ABOUT THE AUTHOR

...view details