ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ - ਪੰਜਾਬ ਸਰਕਾਰ
ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡਾਂ ਗੁਜਰਪੁਰਾ, ਸੀੜਾ, ਕਿਲਾ ਦੇਸਾ ਸਿੰਘ ਅਤੇ ਖੋਖਰ ਵਿਖੇ ਕਈ ਪਿੰਡਾਂ ਨੂੰ ਜੋੜਦੇ ਹੋਏ ਨਹਿਰਾਂ ਅਤੇ ਡਰੇਨਾਂ ਦੇ ਪੁੱਲਾਂ ਦਾ ਨੀਂਹ ਪੱਥਰ ਅਤੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।