ਕੋਰੋਨਾ ਦੇ ਡਰ ਕਾਰਨ ਪ੍ਰਵਾਸੀ ਦਿਹਾੜੀਦਾਰ ਜਾ ਰਹੇ ਨੇ ਵਾਪਿਸ - ਪ੍ਰਵਾਸੀ ਪੰਜਾਬੀ ਜਾ ਰਹੇ ਨੇ ਵਾਪਿਸ
ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਪ੍ਰਵਾਸੀ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਥੇ ਹੀ ਪ੍ਰਵਾਸੀ ਵੀ ਕੰਮ ਨਾ ਹੋਣ ਕਾਰਨ ਆਪਣੇ ਪ੍ਰਦੇਸਾਂ ਨੂੰ ਮੁੜ ਰਹੇ ਹਨ। ਫਗਵਾੜਾ ਤੋਂ ਵੀ ਕਈ ਪ੍ਰਵਾਸੀ ਆਪਣੇ ਪ੍ਰਦੇਸਾਂ ਨੂੰ ਪਰਤ ਗਏ ਹਨ।