ਪਾਵਰ ਗਰਿੱਡ ਕਾਰਪੋਰੇਸ਼ਨ ਵਲੋਂ ਜੀਰਾ ਵਿਖੇ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ - ਫਿਰੋਜ਼ਪੁਰ
ਇਸ ਕੈਂਪ ਦੌਰਾਨ ਮਰੀਜ਼ਾਂ ਦੇ ਬਲੱਡ, ਸ਼ੂਗਰ ਤੇ ਕੈਲਸ਼ੀਅਮ ਤੋਂ ਇਲਾਵਾ ਹੱਡੀਆਂ ਦੇ ਟੈਸਟ ਗਏ। ਕੈਂਪ ’ਚ ਅੱਖਾਂ ਦਾ ਚੈੱਕਅੱਪ ਵੀ ਕੀਤਾ ਗਿਆ ਚੈੱਕਅੱਪ ਤੋਂ ਬਾਅਦ ਜ਼ਰੂਰਤਮੰਦ ਲੋਕਾਂ ਨੂੰ ਐਨਕਾ ਵੀ ਦਿੱਤੀਆਂ ਗਈਆ ਅਤੇ ਕਈ ਮਰੀਜ਼ਾਂ ਨੂੰ ਅਪਰੇਸ਼ਨ ਦੀ ਸਲਾਹ ਦਿੱਤੀ ਗਈ।