ਸੂਫ਼ੀ ਗਾਇਕ ਮਸਤ ਮੌਲਾ ਦੀ ਫੇਸਬੁੱਕ ਆਈਡੀ ਹੈਕ, ਅਸ਼ਲੀਲ ਵੀਡੀਓ ਹੋਈ ਅਪਲੋਡ - ਮਸਤ ਮੌਲਾ ਸੂਫ਼ੀ ਗਾਇਕ ਦੀ ਫੇਸਬੁੱਕ ਆਈਡੀ ਹੋਈ ਹੈਕ,
6 ਜੂਨ ਨੂੰ ਸੂਫੀ ਗਾਇਕ ਮਸਤ ਮੌਲਾ ਦੀ ਫੇਸਬੁਕ ਆਈਡੀ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਫੀ ਗਾਇਕ ਮਸਤ ਮੌਲਾ ਦੀ ਫੇਸਬੁਕ ਆਈਡੀ ਹੈਕ ਕਰਨ ਤੋਂ ਬਾਅਦ ਉਨ੍ਹਾਂ ਦੀ ਆਈਡੀ 'ਤੇ ਇਤਰਾਜ਼ਯੋਗ ਵੀਡੀਓਜ਼ ਤੇ ਤਸਵੀਰਾਂ ਅਪਲੋਡ ਕਰ ਦਿੱਤੀਆਂ ਗਈਆਂ। ਸੂਫੀ ਗਾਇਕ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਇਹ ਕੰਮ ਕੀਤਾ ਹੈ ਉਹ ਬੁਹਤ ਹੀ ਨਿਖੇਧੀ ਵਾਲਾ ਹੈ।