ਜੱਲਿਆਂਵਾਲਾ ਬਾਗ਼ ਦੇ 100 ਸਾਲਾ ਸਾਕੇ ਪੁਰੇ ਹੋਣ 'ਤੇ ਕੱਢਿਆ ਮਾਰਚ - jalandhar to amritsar
ਜਲਿਆਂਵਾਲਾ ਬਾਗ਼ 'ਚ ਹੋਏ ਖ਼ੂਨੀ ਸਾਕੇ ਦੇ 100 ਵਰ੍ਹੇ ਪੂਰੇ ਹੋਣ 'ਤੇ ਜਨਰਲ ਡਾਇਰ ਦੇ ਘਰ ਤੋਂ ਜਲਿਆਂਵਾਲਾ ਬਾਗ਼ ਤੱਕ ਮਾਰਚ ਕੱਢਿਆ ਗਿਆ। ਇਸ ਵਿੱਚ ਸੈਂਕੜਾ ਲੋਕਾਂ ਨੇ ਹਿੱਸਾ ਲਿਆ। ਜਲਿਆਂਵਾਲਾ ਬਾਗ਼ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ 'ਚ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਤ ਕੀਤਾ ਗਿਆ।