ਮਾਨਸਾ ਦੇ ਐਸਐਸਪੀ ਅਤੇ ਡੀਸੀ ਨੇ ਹਰਿਆਣਾ ਦੇ ਫ਼ਤਿਆਬਾਦ ਬਾਰਡਰ ਦਾ ਕੀਤਾ ਦੌਰਾ - ਡੀ.ਸੀ ਮਹਿੰਦਰ ਪਾਲ
ਮਾਨਸਾ: ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨਾਂ ਦਾ ਕਾਫਲਾ ਦਿੱਲੀ ਕੂਚ ਕਰਨ ਲਈ ਤਿਆਰ ਹੈ ਉਥੇ ਹੀ ਸਥਾਨਕ ਪੁਲਿਸ ਵੱਲੋਂ ਬਾਰਡਰ ਉੱਤੇ ਚੈਕਿੰਗ ਅਭਿਆਨ ਸ਼ੁਰੁ ਕਰ ਦਿੱਤਾ ਹੈ। ਅੱਜ ਮਾਨਸਾ ਦੇ ਐਸ.ਐਸ.ਪੀ ਸੁਰਿੰਦਰ ਲਾਂਬਾ ਅਤੇ ਡੀ.ਸੀ ਮਹਿੰਦਰ ਪਾਲ ਨੇ ਭਾਰੀ ਪੁਲਿਸ ਨਾਲ ਫਤਿਹਾਬਾਦ ਬਾਰਡਰ ਦਾ ਦੌਰਾ ਕੀਤਾ।