ਪੰਜਾਬ

punjab

ETV Bharat / videos

ਕਿਸਾਨ ਅੰਦੋਲਨ ਨੂੰ ਮਾਨਸਾ ਦੀ ਆੜ੍ਹਤੀਆ ਐਸੋਸੀਏਸ਼ਨ ਨੇ ਸਮਰਥਨ ਦੇਣ ਦਾ ਕੀਤਾ ਐਲਾਨ - ਆੜ੍ਹਤੀਆ ਵਰਗ

By

Published : Dec 4, 2020, 8:27 PM IST

ਆੜ੍ਹਤੀਆ ਵਰਗ ਵੱਲੋ ਮਾਨਸਾ ਵਿੱਚ ਇਕ ਦਿਨਾਂ ਹੜਤਾਲ ਕਰ ਆਪਣੇ ਰੋਜ਼ਾਨਾਂ ਕੰਮ-ਕਾਰ ਛੱਡ ਜਿੱਥੇ ਕਿਸਾਨਾ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਉਥੇ ਉਹਨਾ ਕਿਹਾ ਕਿਸਾਨਾਂ ਅਤੇ ਆੜ੍ਹਤੀਆ ਦਾ ਨੰਹੂ ਮਾਸ ਦਾ ਰਿਸ਼ਤਾ ਹੈ ਤੇ ਉਹ ਵੱਡੀ ਗਿਣਤੀ ਵਿਚ ਬੱਸਾਂ ਲੈ ਕੇ ਜਲਦ ਹੀ ਦਿੱਲੀ ਰਵਾਨਾ ਹੋਣਗੇ ਤੇ ਇਸ ਕਿਸਾਨੀ ਘੋਲ ’ਚ ਉਨ੍ਹਾਂ ਨੂੰ ਜੋ ਵੀ ਕੁਰਬਾਨੀ ਦੇਣੀ ਪਈ ਉਹ ਪਿੱਛੇ ਨਹੀ ਹਟੱਣਗੇ।

ABOUT THE AUTHOR

...view details