ਪੰਜਾਬ

punjab

ETV Bharat / videos

ਮਾਨਸਾ ਪ੍ਰਸ਼ਾਸ਼ਨ ਵੱਲੋ ਸਾਈਕਲ ਰੈਲੀ ਕੱਢ ਲੋਕਾ ਨੂੰ ਕੀਤਾ ਗਿਆ ਜਾਗਰੁਕ - Mansa administration

By

Published : Dec 27, 2020, 6:33 PM IST

ਮਾਨਸਾ: ਦਿਨ ਬ ਦਿਨ ਵੱਧ ਰਹੇ ਐਕਸੀਡੈਂਟ ਕੇਸਾਂ ਨੂੰ ਦੇਖਦੇ ਹੋਏ ਮਾਨਸਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਮਾਨਸਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਲੋਕਾ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਮਾਨਸਾ ਸ਼ਹਿਰ ਅੰਦਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਨਸਾ ਸਾਈਕਲ ਗਰੁੱਪ ਤੇ ਮਾਨਸਾ ਦੇ ਐਸਡੀਐਮ ਨੇ ਦੱਸਿਆ ਕਿ ਰੋਜਾਨਾ ਹੋ ਰਹੇ ਸੜਕੀ ਹਾਦਸਿਆ ਨੂੰ ਦੇਖਦੇ ਹੋਏ ਕੀਮਤੀ ਜਾਨਾਂ ਨੂੰ ਬਚਾਉਣ ਦੇ ਮਕਸਦ ਨਾਲ ਲੋਕਾ ਨੂੰ ਜਾਗਰੁਕ ਕਰਨ ਲਈ ਉਨ੍ਹਾਂ ਵੱਲੋ ਸਾਈਕਲ ਰੈਲੀ ਕੱਢ ਕੇ ਲੋਕਾ ਨੂੰ ਹੈਲਮੇਟ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ।

ABOUT THE AUTHOR

...view details