ਜੇ ਚੈਨਲਾਂ ਨਾਲ ਹੀ ਪੰਜਾਬ ਚਲਦਾ ਤਾਂ... - ਜਿੱਤੇਗਾ ਪੰਜਾਬ
ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਯੂ-ਟਿਊਬ ਚੈੱਨਲ ਸ਼ੁਰੂ ਕਰਨ ਤੇ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਮਨਦੀਪ ਸਿੰਘ ਮੰਨਾ ਦਾ ਕਹਿਣਾ ਹੈ ਕਿ ਸਿੱਧੂ ਸਾਬ੍ਹ ਜੇ ਚੈਨਲ ਸ਼ੁਰੂ ਕਰਨ ਨਾਲ ਹੀ ਇਨਕਲਾਬ ਆਉਂਦਾ ਤਾਂ ਹਰ ਚੈੱਨਲ ਅਤੇ ਅਖ਼ਬਾਰ ਦਾ ਐਡੀਟਰ ਨੇਤਾ ਬਣ ਜਾਂਦਾ। ਉਨ੍ਹਾਂ ਕਿਹਾ ਕਿ ਇਕੱਲਾ ਚੈਨਲ ਚਲਾਉਣ ਨਾਲ ਕੁਝ ਨਹੀਂ ਹੁੰਦਾ ਸਗੋਂ ਲੋਕਾਂ ਦੇ ਨਾਲ ਖੜ੍ਹਨਾ ਪੈਂਦਾ ਹੈ।