ਜਨਤਾ ਕਰਫਿਊ: ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਕੀਤੀ ਹੌਂਸਲਾ ਅਫ਼ਜਾਈ
ਕੋਰੋਨਾ ਵਾਇਰਸ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਹਨ ਤੇ ਜ਼ਮੀਨੀ ਪੱਧਰ 'ਤੇ ਵਾਇਰਸ ਤੋਂ ਬਚਾਅ ਲਈ ਹਰੇਕ ਕੋਸ਼ਿਸ਼ ਅਪਣਾ ਰਹੇ ਹਨ। ਕਈ ਦਿਨਾਂ ਤੋਂ ਕਈ ਅਧਿਕਾਰੀ ਸਰਕਾਰ ਦੇ ਹੁਕਮਾਂ ਮੁਤਾਬਕ ਜ਼ਮੀਨੀ ਪੱਧਰ 'ਤੇ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਤੇ ਜਿਸ ਦਾ ਮਲੇਰਕੋਟਲਾ ਵਿੱਚ ਲੋਕਾਂ ਨੇ ਸਮਰਥਨ ਕੀਤਾ। ਇਸ ਦੇ ਨਾਲ ਹੀ ਮੋਦੀ ਵੱਲੋਂ ਮੀਡੀਆ ਕਰਮੀਆਂ ਤੇ ਕੋਰੋਨਾ ਨਾਲ ਲੜ ਰਹੇ ਦੀ ਹੌਂਸਲਾ ਅਫ਼ਜਾਈ ਕਰਨ ਲਈ ਤਾੜੀਆ ਬਜਾਉਣ ਦੀ ਅਪੀਲ ਕੀਤੀ ਜਿਸ ਦਾ ਲੋਕਾਂ ਨੇ ਪੂਰਾ ਸਹਿਯੋਗ ਕੀਤਾ।