ਡਾ. ਮਨਮੋਹਨ ਸਿੰਘ ਨੂੰ ਢਾਲ ਬਣਾਉਣਾ ਚਾਹੁੰਦੀ ਸੀ ਕਾਂਗਰਸ: ਮਹੇਸ਼ਇੰਦਰ ਗਰੇਵਾਲ - maheshinder grewal on manmohan singh
ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਕਾਂਗਰਸ ਤੇ ਸਾਧਿਆ ਨਿਸ਼ਾਨਾ। ਕਿਹਾ- ਡਾ. ਮਨਮੋਹਨ ਸਿੰਘ ਨੂੰ ਢਾਲ ਬਣਾ ਕੇ ਲੋਕ ਸਭਾ ਚੋਣ ਲੜਨਾ ਚਾਹੁੰਦੀ ਸੀ ਕਾਂਗਰਸ।