ਸਿਲੰਡਰ ਬਣਿਆਂ ਲੋਕਾਂ ਲਈ ਮੁਸੀਬਤ - ਸਬਸਿਡੀ
ਆਮ ਆਦਮੀ ਨੂੰ ਲਗਾਤਾਰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਬਿਜਲੀ ਦਰਾਂ ਤੋਂ ਬਾਅਦ ਹੁਣ ਸਿਲੰਡਰ ਦੇ ਰੇਟ 'ਚ ਵਾਧਾ ਹੋ ਗਿਆ ਹੈ। ਜੂਨ 'ਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਿੱਧੇ 25 ਰੁਪਏ ਤੇ ਬਿਨਾ ਸਬਸੀਡੀ ਦੇ ਸਿਲੰਡਰ ਦੀ ਕੀਮਤ 23 ਪੈਸੇ ਵਧਾਏ ਗਏ ਹਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਅਪਣੇ ਦੁੱਖ ਸਾਂਝੇ ਕੀਤੇ।