ਗੁਰਦਾਸਪੁਰ ਦੇ ਬਿਰਧ ਆਸ਼ਰਮ ਵਿੱਚ ਨਟਾਲੀ ਰੰਗ ਮੰਚ ਵੱਲੋਂ ਮਨਾਇਆ ਗਿਆ ਲੋਹੜੀ ਦਾ ਤਿਉਹਾਰ - ਲੋਹੜੀ ਦਾ ਤਿਉਹਾਰ
ਗੁਰਦਾਸਪੁਰ ਵਿੱਚ ਹੈਲਪ ਏਜ ਇੰਡੀਆ ਦੀ ਮਦਦ ਨਾਲ ਚੱਲ ਰਹੇ ਬਿਰਧ ਆਸ਼ਰਮ ਵਿੱਚ ਨਟਾਲੀ ਰੰਗ ਮੰਚ ਵੱਲੋਂ ਬੇਸਹਾਰਾ ਬਜ਼ੁਰਗਾਂ ਨਾਲ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟੇਟ ਅਵਾਰਡੀ ਹਰਭਜਨ ਸਿੰਘ ਮਲਕਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਬਜ਼ੁਰਗਾਂ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਉਹਨਾਂ ਦੀਆਂ ਅਸੀਸਾਂ ਲਈਆ।