ਵੇਖੋ.. ਤੇਂਦੂਏ ਨੇ ਜਲੰਧਰ ਦੇ ਪਿੰਡ ਲੰਮਾ 'ਚ ਕਿਵੇਂ ਮਚਾਈ ਦਹਿਸ਼ਤ - jalandhar
ਜਲੰਧਰ: ਪਿਛਲੇ ਦਿਨੀਂ ਜਲੰਧਰ ਦੇ ਲੰਮਾ ਪਿੰਡ ਵਿਖੇ 31 ਜਨਵਰੀ ਨੂੰ ਤੇਂਦੂਆ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਸੀ ਜਿਸ ਕਾਰਨ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ ਸੀ। ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ 'ਚ 4 ਲੋਕ ਜ਼ਖ਼ਮੀ ਵੀ ਹੋ ਗਏ ਸਨ।