ਰੁੜਕਾਂ ਕਲਾਂ ਤੋਂ ਵੱਡੀ ਗਿਣਤੀ 'ਚ ਆਂਗਨਵਾੜੀ ਮੁਲਾਜ਼ਮ ਅਰੁਣਾ ਚੌਧਰੀ ਦੀ ਕੋਠੀ ਘੇਰਣ ਲਈ ਹੋਈਆਂ ਰਵਾਨਾ
ਜਲੰਧਰ: ਆਪਣੀ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਆਂਗਨਵਾੜੀ ਯੂਨੀਅਨ ਪੰਜਾਬ ਬਲਾਕ ਰੁੜਕਾ ਕਲਾਂ ਵਿੱਚੋਂ ਵੱਡੀ ਗਿਣਤੀ ਵਿੱਚ ਆਂਗਨਵਾੜੀ ਮੁਲਾਜ਼ਮਾਂ ਨੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਉ ਕਰਨ ਲਈ ਰਵਾਨਾ ਹੋਈਆਂ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਇਸ ਲਈ ਮਜ਼ਬੂਰਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਘਰ ਦਾ ਘਿਰਾਉ ਕਰਨਾ ਪੈ ਰਿਹਾ ਹੈ।
Last Updated : Oct 4, 2020, 6:14 AM IST