ਕੀ ਤੁਸੀਂ ਰੇਲ ਬਜਟ ਬਾਰੇ ਇਹ ਜਾਣਦੇ ਹੋਂ - ਯੂਨੀਅਨ ਬਜਟ 2020
ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਉੱਕ ਅਜਿਹਾ ਸਮਾਂ ਵੀ ਸੀ ਜਦ ਕੇਂਦਰੀ ਰੇਲਵੇ ਮੰਤਰੀ ਰੇਲਵੇ ਲਈ ਵੱਖਰਾ ਬਜਟ ਪੇਸ਼ ਕਰਦਾ ਸੀ? 1924 ਤੋਂ ਲੈ ਕੇ 2016 ਤੱਕ, ਕੇਂਦਰ ਸਰਕਾਰ ਨੇ 2 ਬਜਟ ਪੇਸ਼ ਕਰਨ ਦੀ ਰਵਾਇਤ ਜਾਰੀ ਰੱਖੀ- ਸਮੁੱਚੀ ਆਰਥਿਕਤਾ ਲਈ ਆਮ ਬਜਟ ਅਤੇ ਰੇਲਵੇ ਦੇ ਵਿਕਾਸ ਲਈ ਖਰਚਿਆਂ ਦਾ ਵੇਰਵਾ ਦਿੰਦਿਆਂ ਹੋਇਆ ਰੇਲਵੇ ਬਜਟ। ਹਾਲਾਂਕਿ, 2017-18 ਵਿੱਚ ਇਸ ਪ੍ਰਕਿਰਿਆ ਨੂੰ ਛੱਡ ਦਿੱਤਾ ਗਿਆ ਸੀ।