ਖਿਆਲਾ ਪਿੰਡਵਾਸੀ ਸਾਗ ਤੇ ਮੱਖਣ ਦਾ ਲੰਗਰ ਲੈ ਹੋਏ ਦਿੱਲੀ ਰਵਾਨਾ - ਕਿਸਾਨ ਜੱਥੇਬੰਦੀਆਂ
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਸ਼ੰਘਰਸ ਕਰ ਰਹੇ ਹਨ ਉਥੇ ਹਰ ਵਰਗ ਕਿਸਾਨ ਜੱਥੇਬੰਦੀਆਂ ਦਾ ਸਾਥ ਦੇ ਰਿਹਾ ਹੈ। ਇਸ ਲੜੀ ਤਹਿਤ ਸਥਾਨਕ ਪਿੰਡ ਖਿਆਲਾ ਪਿੰਡਵਾਸੀ ਮਾਨਸਾ ਰੇਲਵੇ ਸ਼ਟੇਸ਼ਨ ਤੋ ਸਾਗ, ਮੱਖਣ ਦਾ ਲੰਗਰ ਲੈ ਦਿੱਲੀ ਰਵਾਨਾ ਹੋਏ। ਇਸ ਮੌਕੇ ਗੱਲ ਕਰਦੇ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਲੋਕ ਸਾਰੇ ਇੱਕਠੇ ਹੋ ਜਾਣ ਤਾਂ ਉਹ ਹਕੂਮਤਾਂ ਦੇ ਤਖ਼ਤ ਪਲਟ ਦਿੰਦੇ ਹਨ।