ਲੋਕ ਸਿਰਫ਼ ਮਸ਼ਹੂਰੀ ਲਈ 'ਖਾਲੜਾ ਮਿਸ਼ਨ' ਦਾ ਨਾਂ ਵਰਤ ਰਹੇ ਹਨ : ਅਮਨ ਅਰੋੜਾ - Khalra Mission
ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਨੇ ਅੰਮ੍ਰਿਤਸਰ ਵਿਖੇ ਚੋਣ ਰੈਲੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਿਰਫ਼ ਆਮ ਲੋਕਾਂ ਨੂੰ ਵਧੀਆ ਦਿਖਾਉਣ ਲਈ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਂ ਅਤੇ ਮਿਸ਼ਨ ਦਾ ਸਹਾਰਾ ਲੈ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਡਾਲਰ ਇਕੱਠੇ ਕਰਨਾ ਚਾਹੁੰਦੇ ਹਨ।