ਪੰਜਾਬ

punjab

ETV Bharat / videos

ਸੇਵਾ ਮੁਕਤ ਹੋਣ 'ਤੇ ਮੈਡਮ ਕਰਮਜੀਤ ਕੌਰ ਨੂੰ ਦਿੱਤੀ ਵਿਦਾਇਗੀ - moga news

By

Published : Nov 1, 2019, 5:22 AM IST

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁੱਟਰ ਵਿਖੇ ਪਿਛਲੇ 25 ਸਾਲ ਤੋਂ ਸੇਵਾਵਾਂ ਨਿਭਾ ਰਹੇ ਮੈਡਮ ਕਰਮਜੀਤ ਕੌਰ ਅੱਜ ਆਪਣਾ ਸੇਵਾਕਾਲ ਪੂਰਾ ਹੋਣ ਤੇ ਰਿਟਾਇਰਮੈਂਟ ਲੈ ਰਹੇ ਹਨ। ਉਨ੍ਹਾਂ ਲਈ ਸਕੂਲ ਦੇ ਸਟਾਫ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਕਾਰਜਕਾਲ ਦੌਰਾਨ ਮੈਡਮ ਕਰਮਜੀਤ ਕੌਰ ਨੇ ਵੱਖ ਵੱਖ ਸਕੂਲਾਂ ਵਿੱਚ ਬੜੀ ਹੀ ਬੇਦਾਗ਼ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ। ਇਸ ਕਰਕੇ ਉਨ੍ਹਾਂ ਦੀ ਵਿਦਾਇਗੀ ਸਮੇਂ ਸਮੂਹ ਸਟਾਫ਼ ਅਤੇ ਪੰਚਾਇਤ ਦੀਆਂ ਅੱਖਾਂ ਵਿੱਚ ਪਾਣੀ ਝਲਕ ਰਿਹਾ ਸੀ। ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ABOUT THE AUTHOR

...view details