ਕਣਕ ਦੀ ਵਾਢੀ ਬਾਰੇ ਨੀਤੀ ਦਾ 'ਕਾਹਨ ਸਿੰਘ ਪੰਨੂ' ਨੇ ਦੱਸਿਆ ਖਾਕਾ - kahan singh pannu on ETV Bharat
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਹਾੜੀ ਦੀ ਫ਼ਸਲ ਖ਼ਾਸ ਕਰ ਕਣਕ ਦੀ ਵਾਢੀ ਨੂੰ ਲੈ ਕੇ ਕਿਸਾਨਾਂ ਨੂੰ ਦਿੱਕਤਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕਣਕ ਦੀ ਵਾਢੀ ਲਈ ਸਰਕਾਰ ਨੇ ਇੱਕ ਖ਼ਾਸ ਨੀਤੀ ਤਿਆਰ ਕੀਤੀ ਹੈ। ਇਸ ਨੀਤੀ ਦੇ ਰਾਹੀਂ ਸਰਕਾਰ ਇਸ ਕਰਫਿਊ ਦੌਰਾਨ ਕਣਕ ਦੀ ਵਾਢੀ ਕਰਵਾਏ ਗਈ। ਇਸ ਨੀਤੀ ਦਾ ਖ਼ੁਲਾਸਾ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ।