ਵੋਟਾਂ ਤੱਕ ਜੁਗਲਬੰਧੀ, ਬਾਅਦ 'ਚ ਭਾਈਚਾਰਕ ਸਾਂਝ: ਅਕਾਲੀ ਉਮੀਦਵਾਰ
ਲੁਧਿਆਣਾ: ਚੋਣਾਂ ਦੀ ਇੱਕ ਖ਼ੂਬਸੂਰਤ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਅਕਾਲੀ ਤੇ ਕਾਂਗਰਸ ਦੇ ਉਮੀਦਵਾਰ ਨਾਲ ਖੜ੍ਹੇ ਹੋ ਕੇ ਚਾਹ ਪੀ ਰਹੇ ਹਨ। ਇਸ ਬਾਰੇ ਗੱਲ਼ ਕਰਦੇ ਹੋਏ ਅਕਾਲੀ ਉਮੀਦਵਾਰ ਨੇ ਕਿਹਾ ਕਿ ਚੋਣਾਂ ਦੌਰਾਨ ਅਕਾਲੀ, ਕਾਂਗਰਸ ਹੁੰਦਾ ਹੈ ਤੇ ਬਾਅਦ 'ਚ ਇਹ ਭਾਈਚਾਰਕ ਸਾਂਝ ਦਾ ਰਿਸ਼ਤਾ ਹੀ ਰਹਿੰਦਾ ਹੈ।