ਜੇ.ਜੇ. ਟਰੌਮਾ ਸੈਂਟਰ ਨੇ ਪਿੰਡ ਕੜਾਹੇ 'ਚ ਲਗਾਇਆ ਹੱਡੀਆਂ ਦਾ ਕੈਂਪ - ਜੇਜੇ ਟਰੌਮਾ ਸੈਂਟਰ ਥਿੰਦ ਹਸਪਤਾਲ
ਫ਼ਿਰੋਜ਼ਪੁਰ: ਤਹਿਸੀਲ ਜ਼ੀਰਾ ਦੇ ਪਿੰਡ ਕੜਾਹੇ ਵਾਲੇ ਵਿੱਚ ਪਿੰਡ ਅਤੇ ਸੰਸਥਾ ਦੇ ਸਹਿਯੋਗ ਨਾਲ ਜੇ.ਜੇ. ਟਰੌਮਾ ਸੈਂਟਰ ਥਿੰਦ ਹਸਪਤਾਲ ਵੱਲੋਂ ਗੁਰਦੁਆਰਾ ਸੰਤ ਬਾਬਾ ਕੇਹਰ ਸਿੰਘ ਵਿੱਚ ਹੱਡੀਆਂ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ ਜਸਵੰਤ ਸਿੰਘ ਥਿੰਦ ਅਤੇ ਉਨ੍ਹਾਂ ਦੇ ਸਟਾਫ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ।
Last Updated : Nov 16, 2020, 3:13 PM IST