ਪੰਜਾਬ

punjab

ETV Bharat / videos

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ: ਬ੍ਰਿਟਿਸ਼ ਸਰਕਾਰ ਦੇ ਮਾਫ਼ੀ ਮੰਗਣ ਨਾਲ ਨਹੀਂ ਭਰ ਸਕਦੇ ਜ਼ਖ਼ਮ - ਅੰਮ੍ਰਿਤਸਰ

By

Published : Apr 9, 2019, 9:07 PM IST

ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ਼ ਹੱਤਿਆਕਾਂਡ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ। ਅੱਜ ਵੀ ਦੇਸ਼-ਵਿਦੇਸ਼ ਤੋਂ ਸ਼ਹੀਦਾਂ ਨੂੰ ਨਮਨ ਕਰਨ ਵਾਲਿਆਂ ਦੇ ਮਨਾਂ ਵਿੱਚ ਗੁੱਸਾ ਹੈ ਭਾਵੇਂ ਬ੍ਰਿਟਿਸ਼ ਸਰਕਾਰ ਦਵਾਰਾ ਟਵੀਟ ਕਰਕੇ ਕਿਹਾ ਗਿਆ ਕਿ ਉਹ ਜੱਲਿਆਂਵਾਲਾ ਬਾਗ਼ ਹੱਤਿਆਕਾਂਡ ਲਈ ਮਾਫ਼ੀ ਮੰਗ ਸਕਦੇ ਹਨ। ਬ੍ਰਿਟਿਸ਼ ਸਰਕਾਰ ਦੇ ਇਸ ਟਵੀਟ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰੱਚੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਬ੍ਰਿਟਿਸ਼ ਸਰਕਾਰ ਇਸ ਤੇ ਮਾਫ਼ੀ ਮੰਗੇ ਲਵੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਇਸ ਨਾਲ ਉਹਨਾਂ ਦਾ ਦਰਦ ਘੱਟ ਹੋਣ ਵਾਲਾ ਨਹੀਂ ਹੈ।

ABOUT THE AUTHOR

...view details